Posts

Showing posts from July, 2021

9-7-2020

Image
                                    ਅੱਜ ਮੈ ਤੁਹਾਨੂੰ ਆਪਣੀ youtube ਤੇ ਪਹਿਲੀ ਅੱਪਲੋਡ ਕੀਤੀ ਵੀਡੀਓ ਦਾ ਤਜੁਰਬਾ ਤੁਹਾਡੇ ਨਾਲ ਸਾਂਜਾ  ਕਰਨ  ਲੱਗਾ ਹਾਂ  | ਮੈ ਇਕ  ਸਿਵਲ engginer ਹਾਂ | ਇੰਨੀ study ਕਾਰਨ ਦੇ ਬਾਬਜੂਦ ਵੀ ਕੋਈ ਵਧਿਆ ਨੌਕਰੀ ਨਹੀਂ ਮਿਲਦੀ ਪਈ | ਇਸ ਦੇ ਨਾਲ ਕੋਰੋਨਾ ਦੇ ਚਲਦੇ ਸਰਕਾਰ ਨੇ ਪੂਰਾ ਦੇਸ਼ ਬੰਦ ਕਾਰਨ ਦਾ ਹੁਕਮ ਦੇ ਦਿੱਤਾ  |ਜਿਸਦੇ ਨਾਲ ਨੌਕਰੀ ਮਿਲਣ ਵਿਚ ਹੋਰ ਵੀ ਤੰਗੀ ਹੋ ਗਈ | ਕੁਛ ਦਿਨ ਬੀਤੇ ਤੇ ਆਪਣਾ ਖਰਚਾ ਕਰਨਾ ਹੋਰ ਵੀ ਮੁਸ਼ਕਿਲ ਹੋ ਗਿਆ | ਜਿਸਦੇ ਬਾਦ ਘਰ ਬੈਠੇ ਹੀ ਯੂਟਿਊਬ  ਤੇ part time ਲੱਭਣ ਦਾ ਵਿਚਾਰ ਬਣਿਆ ਅਤੇ ਸ਼ਰਚ ਕਾਰਨ ਤੇ ਬਹੁਤ ਸਾਰੇ ਨਵੇਂ ਨਵੇਂ ਤਰੀਕੇ part time  job ਦੇ ਮੂਹਰੇ ਆਏ ਜਿਨ੍ਹਾਂ ਵਿੱਚੋ ਇਕ ਯੂਟਿਊਬ ਤੇ ਵੀਡੀਓ ਪਾ ਕੇ ਪਾਸੇ ਕਮਾਣ ਦਾ ਤਰੀਕਾ ਸਾਹਮਣੇ ਆਇਆ | ਬਸ ਫਿਰ ਕਿ ਸੀ ਮੈ  ਵੀ ਵੀਡੀਓ ਬਣਾ ਕੇ ਯੂਟਿਊਬ ਤੇ ਪਾ ਦਿਤੀ | ਅਗਲੇ ਬਲਾਗ ਵਿਚ ਮੈ ਤੁਹਾਨੂੰ ਅਗਲੀ ਵੀਡੀਓ ਬਾਰੇ ਦੱਸਾਂਗਾ | ਮੇਰੀ ਪਹਿਲੀ ਵੀਡੀਓ ਦਾ ਲਿੰਕ ਥੱਲੇ ਦਿਤਾ ਹੈ :- ....................................................................................................

Simple bedroom Interior design ideas | Bedroom cupboards and bed interior

Image
Simple bedroom Interior design ideas | Bedroom cupboards and bed interior

INTERIOR DESIGN OF 2 BEDROOM KITCHEN, LOBBY AND BATHROOM

Image
INTERIOR DESIGN OF 2 BEDROOM KITCHEN, LOBBY AND BATHROOM  

ELEGANT HOUSE FRONT ELEVATION DESIGN FOR YOUR DREAM HOME

Image
BEAUTIFUL HOUSE FRONT ELEVATION DESIGN FOR YOUR DREAM HOME