9-7-2020

                                ਅੱਜ ਮੈ ਤੁਹਾਨੂੰ ਆਪਣੀ youtube ਤੇ ਪਹਿਲੀ ਅੱਪਲੋਡ ਕੀਤੀ ਵੀਡੀਓ ਦਾ ਤਜੁਰਬਾ ਤੁਹਾਡੇ ਨਾਲ ਸਾਂਜਾ  ਕਰਨ  ਲੱਗਾ ਹਾਂ  | ਮੈ ਇਕ  ਸਿਵਲ engginer ਹਾਂ | ਇੰਨੀ study ਕਾਰਨ ਦੇ ਬਾਬਜੂਦ ਵੀ ਕੋਈ ਵਧਿਆ ਨੌਕਰੀ ਨਹੀਂ ਮਿਲਦੀ ਪਈ | ਇਸ ਦੇ ਨਾਲ ਕੋਰੋਨਾ ਦੇ ਚਲਦੇ ਸਰਕਾਰ ਨੇ ਪੂਰਾ ਦੇਸ਼ ਬੰਦ ਕਾਰਨ ਦਾ ਹੁਕਮ ਦੇ ਦਿੱਤਾ  |ਜਿਸਦੇ ਨਾਲ ਨੌਕਰੀ ਮਿਲਣ ਵਿਚ ਹੋਰ ਵੀ ਤੰਗੀ ਹੋ ਗਈ | ਕੁਛ ਦਿਨ ਬੀਤੇ ਤੇ ਆਪਣਾ ਖਰਚਾ ਕਰਨਾ ਹੋਰ ਵੀ ਮੁਸ਼ਕਿਲ ਹੋ ਗਿਆ | ਜਿਸਦੇ ਬਾਦ ਘਰ ਬੈਠੇ ਹੀ ਯੂਟਿਊਬ  ਤੇ part time ਲੱਭਣ ਦਾ ਵਿਚਾਰ ਬਣਿਆ ਅਤੇ ਸ਼ਰਚ ਕਾਰਨ ਤੇ ਬਹੁਤ ਸਾਰੇ ਨਵੇਂ ਨਵੇਂ ਤਰੀਕੇ part time  job ਦੇ ਮੂਹਰੇ ਆਏ ਜਿਨ੍ਹਾਂ ਵਿੱਚੋ ਇਕ ਯੂਟਿਊਬ ਤੇ ਵੀਡੀਓ ਪਾ ਕੇ ਪਾਸੇ ਕਮਾਣ ਦਾ ਤਰੀਕਾ ਸਾਹਮਣੇ ਆਇਆ | ਬਸ ਫਿਰ ਕਿ ਸੀ ਮੈ  ਵੀ ਵੀਡੀਓ ਬਣਾ ਕੇ ਯੂਟਿਊਬ ਤੇ ਪਾ ਦਿਤੀ | ਅਗਲੇ ਬਲਾਗ ਵਿਚ ਮੈ ਤੁਹਾਨੂੰ ਅਗਲੀ ਵੀਡੀਓ ਬਾਰੇ ਦੱਸਾਂਗਾ | ਮੇਰੀ ਪਹਿਲੀ ਵੀਡੀਓ ਦਾ ਲਿੰਕ ਥੱਲੇ ਦਿਤਾ ਹੈ :-





......................................................................................................................................................................

Today I am going to share with you the experience of my first uploaded video on youtube I am a civil engginer Despite so many studies, I couldn't find a good job In addition, Corona's government ordered a nationwide shutdown.

This made it even more difficult to get a job A few days later it became even more difficult to make ends meet After which the idea of ​​finding part time on YouTube came up while sitting at home and due to the search, many new ways came up in front of part time job, one of which was to put a video on YouTube and come up with a way to bow. Just then I made a video and put it on YouTube In the next blog I will tell you about the next video

Comments

Popular posts from this blog